少數族裔人士支援服務
ਘੱਟ ਗਿਣਤੀ ਲੋਕਾਂ ਲਈ ਸਹਾਇਤਾ ਸੇਵਾਵਾਂ
ਨੋਟਿਸ
ਇਕ ਵੋਿਰ ਵਜੋਂਰਟਜਸਿਰ ਕਰੋ
ਤੁਸੀਂ ਇਕ ਵੋਿਰ ਵਜੋਂ ਰਟਜਸਿਰ ਹੋਣ ਦੇ ਯੋਗ ਹੋ ਜੇਕਰ ਤੁਸੀਂ:
- 18 ਸਾਲ ਜਾਾਂ ਇਸ ਤੋਂਵੱਧ ਉਮਰ ਦੇਹੋ;
- ਹਾਾਂਗ ਕਾਾਂਗ ਦੇਸਥਾਈ ਟਨਵਾਸੀ ਹੋ; ਅਤੇ
- ਆਮ ਤੌਰ 'ਤੇਹਾਾਂਗ ਕਾਾਂਗ ਟਵਚ ਰਟਹਿੰਦੇਹੋ।
ਅਰਜੀ ਦੀਆਾਂ ਆਖਰੀ ਟਮਤੀਆਾਂ
ਨਵੀਂ ਰਟਜਸਿਰੇਸ : 2 ਜੂਨ 2026
ਵੇਰਟਵਆਾਂ ਦੀ ਤਬਦੀਲੀ ਬਾਰੇਟਰਪੋਰਿ: 2 ਜੂਨ 2026
(ਪਤੇਦੇਸਬੂਤ ਦੀ ਲੋੜ ਹੁਿੰਦੀ ਹੈਜਦੋਂਟਵਅਕਤੀ ਨਵੀਂ ਰਟਜਸਿਰੇਸ਼ਨ ਲਈ ਆਪਣੀਆਾਂਅਰਜੀਆਾਂ ਜਮ੍ਾਾਂ ਕਰਦੇਹਨ ਜਾਾਂ ਰਟਜਸਿਰ ਕੀਤੇਪਤੇਨੂਿੰਬਦਲਣ ਲਈ ਅਰਜੀ ਟਦਿੰਦੇਹਨ, ਉਨ੍ਾਾਂਲੋਕਾਾਂਨੂਿੰਛੱਡ ਕੇਜੋਹਾਊਟਸਿੰਗ ਟਵਭਾਗ ਦੇਅਧੀਨ ਜਨਤਕ ਟਕਰਾਏ ਦੇ ਮਕਾਨਾਾਂ ਦੇਅਟਧਕਾਰਤ ਟਨਵਾਸੀ ਹਨ ਜਾਾਂ ਹਾਾਂਗਕਾਾਂਗ ਹਾਊਟਸਿੰਗ ਸੁਸਾਇਿੀ ਦੇਅਧੀਨ ਸਬਟਸਡੀ ਵਾਲੇਮਕਾਨਾਾਂ ਦੀ ਟਕਰਾਏਦਾਰੀ ਟਵੱਚ ਰਟਜਸਿਰ ਟਨਵਾਸੀ ਹਨ ਅਤੇਟਕਰਾਏਦਾਰੀ ਟਰਕਾਰਡ ਟਵੱਚ ਟਦੱਤੇਪਤੇਉਹਨਾਾਂ ਦੁਆਰਾ ਪਰਦਾਨ ਕੀਤੇਗਏ ਟਰਹਾਇਸ਼ੀ ਪਤੇ ਨਾਲ ਮੇਲ ਖਾਾਂਦੇਹਨ।)
ਪਤੇਦੇਸਬੂਤ ਲਈ ਲੋੜੀਂਦੀ ਚੀਜ www.reo.gov.hk/en/voter/ap.htm ‘ਤੇਵੇਖੋ।
ਅਰਜੀ ਫਾਰਮ ਇੱਥੇ ਉਪਲਬਧ ਹਨ:
ਘੱਿ ਟਗਣਤੀਆਾਂਲਈ ਸਹਾਇਤਾ ਸੇਵਾ ਕੇਂਦਰ
- HOPE ਸੈਂਿਰ (ਵਾਨ ਚਾਈ)
- CHEER ਸੈਂਿਰ (ਕੁਿੰਨ ਥੌਂਗ)
- HOME ਸੈਂਿਰ (ਯਾਓ ਟਸ਼ਿੰਮ ਮੌਂਗ)
- HOME ਸਬ-ਸੈਂਿਰ (ਸ਼ਿੰਮ ਸ਼ੂਈ ਪੋ)
- DREAM ਸੈਂਿਰ (ਕੋਲ੍ਨ ਜਸਿੀ)
- LINK ਸੈਂਿਰ (ਕਵਾਈ ਟਸ਼ਿੰਗ)
- ONE ਸੈਂਿਰ (ਸ਼ੂਨ ਮੂਨ)
- YLTH ਸੈਂਿਰ (ਯੂਨ ਲੌਂਗ)
- TOUCH ਸਬ- ਸੈਂਿਰ (ਤੁਿੰਗ ਚੁਿੰਗ)
- IDEA ਸੈਂਿਰ (ਸਾ ਜਿਨ)
ਸਰਕਾਰੀ ਅਤੇਹੋਰ ਦਫਤਰ
- ਰਟਜਸਿਰੇਸ਼ਨ ਅਤੇਚੋਣ ਦਫਤਰ (REO)
- ਪਬਟਲਕ ਹਾਊਟਸਿੰਗ ਅਸਿੇਿ ਦੇਟਜਲ੍ਾ ਦਫਤਰ ਅਤੇਪਰਬਿੰਧਨ ਦਫਤਰ
- ਅਰਜੀ ਫਾਰਮ ਵੋਿਰ ਰਟਜਸਿਰੇਸ਼ਨ ਵੈਬਸਾਈਿ (vr.gov.hk) ਤੋਂਵੀ ਡਾਊਨਲੋਡ ਕੀਤੇਜਾ ਸਕਦੇਹਨ।
ਫਾਰਮ ਜਮਾਾਂ ਕਰਨਾ
ਪੂਰਾ ਕੀਤਾ ਅਤੇਦਸਤਖਤ ਕੀਤਾ ਅਰਜੀ ਫਾਰਮ REO ਨੂਿੰਭੇਟਜਆ ਜਾ ਸਕਦਾ ਹੈ:
- ਪੋਸਿ ਦੁਆਰਾ (ਪਤਾ: 29/F, Standard Chartered Tower, Millennium City 1, 388 Kwun Tong Road, Kwun Tong, Kowloon);
- ਫੈਕਸ ਦੁਆਰਾ (ਫੈਕਸ ਨਿੰਬਰ: 2891 1180);
- ਈਮੇਲ ਦੁਆਰਾ (ਈਮੇਲ: form@reo.gov.hk); ਜਾਾਂ
- ਰਟਜਸਿਰੇਸ਼ਨ ਅਤੇਚੋਣਕਾਰ ਦਫਤਰ ਦੇਔਨਲਾਈਨ ਅਪਲੋਡ ਪਲੇਿਫਾਰਮ (www.reo-form.gov.hk)'ਤੇਸਕੈਨ ਕੀਤੀ ਕਾੱਪੀ ਅਤੇਪਤੇਦਾ ਸਬੂਤ ਅੱਪਲੋਡ ਕਰਕੇ।
ਯੋਗ ਟਵਅਕਤੀ 'iAM Smart' ਮੋਬਾਈਲ ਐਪ (www.reo.gov.hk/video/voter/GCVRguide-EN.mp4) ਜਾਾਂਔਨਲਾਈਨ ਪਲੇਿਫਰਮ (https://eform.cefs.gov.hk/form/vre001/en/) ਦੇਰਾਹੀਂ 'iAM Smart+' ਦੀ ਵਰਤੋਂਕਰਕੇਭੂਗੋਟਲਕ ਹਲਕੇਦੇਵੋਿਰਾਾਂਵਜੋਂਨਵੀਂ ਰਟਜਸਿਰੇਸ਼ਨ ਲਈ ਅਰਜੀਆਾਂਵੀ ਜਮ੍ਾਾਂਕਰਾ ਸਕਦੇਹਨ।
ਵੋਿਰਾਾਂ ਨੂਿੰਸੱਚੀ ਅਤੇਸਹੀ ਜਾਣਕਾਰੀ ਪਰਦਾਨ ਕਰਨੀ ਚਾਹੀਦੀ ਹੈ। ਚੋਣਕਾਰ ਮਾਮਲੇਕਟਮਸ਼ਨ ਰੈਗੂਲੇਸ਼ਨ ਅਧੀਨ ਰਟਜਸਿਰੇਸ਼ਨ ਅਤੇਚੋਣ ਦਫ਼ਤਰ ਨੂਿੰਟਕਸੇਟਵਅਕਤੀ ਲਈ ਜਾਣ-ਬੁੱਝ ਕੇਜਾਾਂ ਲਾਪਰਵਾਹੀ ਨਾਲ ਵੋਿਰ ਰਟਜਸਿਰੇਸ਼ਨ ਲਈ ਗਲਤ ਜਾਾਂ ਗੁਿੰਮਰਾਹ ਕਰਨ ਵਾਲੀ ਜਾਣਕਾਰੀ (ਟਜਵੇਂਟਕ ਝੂਠਾ ਟਰਹਾਇਸ਼ੀ ਪਤਾ) ਦੇਣਾ ਇੱਕ ਅਪਰਾਧ ਹੈ, ਅਤੇਜੇਕਰ ਟਵਅਕਤੀ ਬਾਅਦ ਟਵੱਚ ਟਕਸੇ ਚੋਣ ਟਵੱਚ ਵੋਿ ਪਾਉਂਦਾ ਹੈ, ਤਾਾਂਉਹ ਚੋਣਾਾਂ (ਟਭਰਸ਼ਿ ਅਤੇਗੈਰ ਕਾਨੂਿੰਨੀ ਆਚਰਣ) ਆਰਡੀਨੈਂਸ (Cap. 554) ਦੀ ਵੀ ਉਲਿੰਘਣਾ ਕਰੇਗਾ।
ਪੁੱਛ-ਟਗੱਛ
ਜੇਕਰ ਤੁਸੀਂ ਚੀਨੀ ਅਤੇਅਿੰਗਰੇਜੀ ਦੋਵੇਂਨਹੀਂ ਬੋਲਦੇਅਤੇREO ਨੂਿੰਵੋਿਰ ਰਟਜਸਿਰੇਸ਼ਨ ਦੇਸਿੰਬਿੰਧ ਟਵੱਚ ਪੁੱਛ-ਟਗੱਛ ਕਰਨਾ ਚਾਹੁਿੰਦੇ ਹੋ, ਤੁਸੀਂ CHEER ਤੋਂਸਹਾਇਤਾ ਲੈਸਕਦੇਹੋਜੋਟਕ ਮੁਫਤ ਫ਼ੋਨ ਰਾਹੀਂ ਟਵਆਟਖਆ ਸੇਵਾ ਪਰਦਾਨ ਕਰਦਾ ਹੈ। ਤੁਸੀਂ CHEER ਤੋਂ ਦੁਭਾਸ਼ੀਏ ਨੂਿੰREO ਦੇਪੁੱਛ-ਟਗੱਛ ਹੌਿਲਾਈਨ (2891 1001) ਤੇਸੋਮਵਾਰ ਤੋਂਸ਼ੁੱਕਰਵਾਰ ਦਫਤਰੀ ਸਮੇਂਦੌਰਾਨ 8:45 a.m. ਤੋਂ6 p.m. ਤੱਕ (ਜਨਤਕ ਛੁੱਿੀਆਾਂ ਨੂਿੰਛੱਡ ਕੇ) REO ਦੇਅਟਧਕਾਰੀ ਨਾਲ ਕਾਨਫਰਿੰਸ ਕਾੱਲ ਕਰਨ ਲਈ ਬੇਨਤੀ ਕਰ ਸਕਦੇਹੋ। ਇੱਕ ਵਾਰ ਕਾਨਫਰਿੰਸ ਕਾੱਲ ਜੁੜ ਜਾਣ ਤੇ, ਤੁਸੀਂ CHEER ਦੇਦੁਭਾਸ਼ੀਏ ਦੁਆਰਾ ਟਸੱਧੇREO ਦੇਅਟਧਕਾਰੀ ਨਾਲ ਗੱਲ ਕਰ ਸਕਦੇਹੋ।
CHEER ਦੇਹੌਿਲਾਈਨ ਨਿੰਬਰ ਹੇਠ ਟਦੱਤੇਅਨੁਸਾਰ ਹਨ:
| ਭਾਸ਼ਾ | ਹੌਿਲਾਈਨ ਨਿੰਬਰ |
|---|---|
| ਬਹਾਸਾ ਇਿੰਡੋਨੇਸ਼ੀਆ | 3755 6811 |
| ਨੇਪਾਲੀ | 3755 6822 |
| ਉਰਦੂ | 3755 6833 |
| ਪਿੰਜਾਬੀ | 3755 6844 |
| ਤਗਾਲੋਗ | 3755 6855 |
| ਥਾਈ | 3755 6866 |
| ਟਹਿੰਦੀ | 3755 6877 |
| ਵੀਅਤਨਾਮੀ | 3755 6888 |